ਕਿਸੇ ਨੂੰ ਧੋਖਾ ਦੇ ਕੇ ਇਹ ਨਾ
ਸੋਚੋ ਕੇ ਤੁਸੀਂ ਕਿੰਨੇ ਚਲਾਕ ਹੋ,
ਬਲਕਿ ਇਹ ਸੋਚੋ ਕੇ
ਉਸਨੂੰ ਤੁਹਾਡੇ ਤੇ
ਕਿੰਨਾ ਵਿਸ਼ਵਾਸ਼ ਸੀ।