ਹੱਥ 'ਚ ਕਿਤਾਬਾ ਪੈਰਾਂ 'ਚ
ਤਿੱਲੇ ਵਾਲੀ ਜੁੱਤੀ ਏ

ਸੋਹਨਿਓ! ਕਿੱਧਰ ਨੂੰ ਮੂੰਹ ਚੱਕਿਆ ,
ਕਾਲਜ ਤਾਂ ਅੱਜ ਛੁੱਟੀ ਏ !