eThe saB diYa joDIyA BaN gyiA SadI nai banDi
Koi YEnkaN JEhI merE YarA dI bhAbi naI BanDi
________________________________
ਕੋਈ KUDI ਮੈਨੂ ਵੀ Purpose ਕਰਦੋ
ਮੈ ਕਿਹੜਾ ਅਤਵਾਦੀ ਆ
_______________________
ਮੰਨਿਆ ਕੇ ਨਹੀ ਆਂ Star ਬੱਲੀਏ
ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ"...
______________________________
ਸਾਨੂੰ ਗਰੀਬਾਂ ਨੂੰ ਤਾਂ ਨਹਾਉਣ ਤੋਂ ਬਾਅਦ ਇੱਕੋ ਹੀ ਫਿਕਰ ਰਹਿੰਦਾ ਹੈ
ਸਾਲੇ ਘਰ ਕਿਹੜੇ ਕੱਪੜੇ ਪਾਈਏ ਤੇ ਆਣ ਜਾਣ ਵਾਸਤੇ ਕਿਹੜੇ ਰੱਖੀਏ
____________________________
ਪੰਗੇ ਨਾ ਲੈ ਸੱਜਣਾ ਮਹਿੰਗੇ ਪੈ ਜਾਣਗੇ__
ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ
ਜਾਣਗੇ__!
_____________________________________
ਅੱਜ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕਹਿੰਦੀ....!
ਮੈਂ ਤੈਨੂੰ ਸਮਝਾਵਾਂ ਕੀ....!
ਨਾ ਤੇਰੇ ਬਿਨਾ ਲੱਗਦਾ ਜੀ.....!
ਤੂੰ ਕੀ ਜਾਣੇ ਪਿਆਰ ਮੇਰਾ.....!
ਮੈਂ ਕਰਾਂ ਇੰਤਜਾਰ ਤੇਰਾ.....!
ਇਸ ਗਾਣੇ ਕੋ ਅਪਣਾ Caller Tune ਬਨਾਨੇ ਕੇ ਲੀਏ 1
ਦਬਾਂਏ...
____________________
ਨਾਂ 2G ਨਾਂ 3G.
ਅਸੀ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਆ
ਜਦੋਂ ਸਾਡੇ ਕੋਲ ਆ ਕੇ ਕਹੂੰਗੀ ...
ਸੁਣਿੳ ਜੀ
_____________________
ਅੱਜ ਸਵੇਰ ਦਾ ਮੈਂ ਇਹੀ ਸੋਚੀ ਜਾਨਾਂ ਆ
ਕਿ
ਕਿਤੇ ‪ਸ਼ਕਤੀਮਾਨ‬ ਜੱਟ ਤਾਂ ਨੀ ??
ਕਿਉ ਕਿ ਓਹਦਾ ਗੋਤ ਵੀ ‪ਮਾਨ‬ ਆ ਹਨਾ
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ...
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
___________________________
ਅੱਜ ਮੈਨੂੰ ਸਹੇਲੀ ਕਿਹੰਦੀ: ਜੀ ਮੈਨੂੰ I-phone 6 ਲੈ ਕੇ ਦਵੋ
ਮੈ ਕਿਹਾ
ਕਮਲ਼ੀਏ ਅਸੀ ਤਾਂ ਆਪ NOKIA ਦੀ ਬੈਟਰੀ
ਪਿੱਛੇ
ਕਾਗਜ਼ ਫ਼ਸਾ ਕੇ ਦਿਨ ਕੱਟੀ ਦੇ ਆ .
____________________
ਨੀ ਜਿਨੀ ਤੇਰੇ iPhone ਦੀ CLARITY
ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY
_____________________________
ਹੇ ਮੇਰੇ ਰੱਬ ਜੀ ਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ
ਦੱਸ ਦੇਣਾ ਉਂਕਿ . .??
ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ . .
____________________
ਅੱਜ ਕੱਲ ਸਾਡੇ status ਵੀ ingore ਹੋਣ ਲੱਗ ਪਏ.
ਲੱਗਦਾ ਹੁਣ ਲੋਕ ਸਾਡੇ ਤੋ bore ਹੋਣ ਲੱਗ ਪਏ
_____________________________

ਪਤਾ ਲੱਗਜੇ ਬੰਦੇ ਦੇ NATURE ਦਾ
ਪੀ ਕੇ ਮੁਫ਼ਤ ਦੀ ਜਦ SIGNATURE ਦਾ
ਉਂਝ ਭੰਨੇ ਬੋਤਲਾਂ
ਆਪਣੀ ਭੰਨੀ ਗਲਾਸੀ ਨੀ ਹੁੰਦੀ
ਵਿਆਹ ਵਿਚ D.J ਆਲੇ ਨਾਲ ਲੜ ਪੈਣਾ
ਬਦਮਾਸ਼ੀ ਨੀ ਹੁੰਦੀ
___________________________
ਮੈਨੂੰ Kehndi ਮੇਰੇ ਘਰਦੇ , ਪਿਆਰ ਕਰਨਾ "allowed " ਨੀ ਕਰਦੇ
ਮੈਂ Keha ਨਾ ਮੈਨੂੰ Kehda , ਘਰੋਂ " Certificate "ਮਿਲਿਆ
____________________

ਜਿੱਥੇ ਹੁੰਦੀ ਐ ਪਾਬੰਦੀ
ProPose ਦੀ !!
ਨੀ ਉੱਥੇ ਯਾਰ LiNe ਮਾਰਦਾ
____________________________

ਕਈ ਕਹਿੰਦੇ ਕੇ ਜੇ ਬੰਦੇ ਥੱਲੇ ਗੱਡੀ ਹੋਵੇ ਤਾਂ
ਕੁੜੀ ਆਪਣੇ ਆਪ ਸੈੱਟ ਹੋ ਜਾਂਦੀ ਆ . .
ਪਰ ਮੈਂ ਕਹਿੰਨਾ ਕੇ ?
ਬੰਦੇ ਚ ਹਿੰਮਤਹੋਣੀ ਚਾਹੀਦੀ ਆ,,,,,
ਫੇਰ ਭਾਵੇਂ ਉਹਦੇ ਥੱਲੇ "ਘੜੁੱਕਾ" ਹੀ ਕਿਉਂ ਨਾਂ ਹੋਵੇ
____________________
ਜਵਾਨੀ ਦੀ ਅੱਗ ਚ ਬਸ ਏਨੀਂ ਗੱਲ ਨਾ ਭੁੱਲੀ ਕੇ ,
ਇੱਕ ਵਾਰ ਗਵਾਚੀਆਂ ਇੱਜਤਾਂ ਛੇਤੀ ਵਾਪਸ ਨਹੀਂ ਮੁੜਦੀਆ ..
_____________________________________

ਤੈਨੂੰ ਇਕੱਲੇ ਹੋਣ ਦਾ ਅਹਿਸਾਸ ,
ਮੇਰੇ ਮਰਨ ਤੋਂ ਬਾਅਦ ਹੋਵੇਗਾ ,
ਜਦੋ ਸਿਰਫ ਤੂੰ ਰੋਏਗੀ,
ਤੇ ਬਾਕੀ ਜਲੇਬੀਆਂ ਦੇ ਗੇੜੇ ਲਾਉਣਗੇ..
___________________________
DiNe ‪‎MaShOoK‬ LaD Di
rAt u sAla ‪maChar‬ LaD Da.
___________________________
ਕਮਲੀਏ ਏਨਾ Attitude
ਕੀਹਨੂੰ ਦਿਖਾਉਣੀ ਏ
ਤੂੰ ਜਿਸ Powder ਨਾਲ Make up ਕਰਦੀ__
ਅਸੀਂ tan ਉਹਦੇ ਨਾਲ Carrom ਖੇਡੀ ਦਾ ਆ
__________________________
Meri Jaan Kehndi ਆ ਖੜਕੇ- ਦੜਕੇ
ਵਾਲੇ Status ਜਹੇ ਨਾ ਪਾਇਆ Karo ...
ਮੇਰੇ ਵੀਰ  ਰਦੇ FB Open ਨੀ ਕਰਦੇ
_________________________
ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ
ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ
ਬੰਦ ਕਰ ਦਿੰਦੇ ਆ
___________________________
ਅੱਤ ‪ਤਾਂ ਲੋਕ ਕਰਵਾਉਂਦੇ ਹੋਣਗੇ,,
ਆਪਾਂ ਤਾਂ ਕਾਲਜੇ ਫ਼ੂਕੀ ਦੇ ਆ
_______________________
ਫੇਸਬੁੱਕ ਚਲਾ-ਚਲਾ ਸਾਡੇ ਤਾਂ ਨਿਗ੍ਹਾ ਵਾਲੀਆਂ
ਐਨਕਾਂ ਵੀ ਲੱਗ ਗਈਆਂ,
ਪਰ ਕਿਸੇ ਪਿਓ ਦੀ ਧੀ ਨੇਂ
ਅਜੇ ਤੱਕ ਕੋਈ Response ਨੀਂ ਦਿੱਤਾ !!!
_____________________________-
ohNu pauN Lyi maI RAbB
NaL V ladH LAiNda....
Par...FeR maI SOcHyA K
REsuLt da tYm a...rAb Nal
panGA LAIna theEK NAI..