Sad Punjabi Profile Pics DP sad status Shayari whatsapp Most sad bewafaa

ਹੁਣ ਨਾ ਕਰੀ ਕਦੇ Like ਮੈਨੂੰ, ਆਪਣੇ ਤਾਂ ਵੱਖਰੇ ਰਾਹ ਹੋ ਗਏ....
ਪਹਿਲਾ ਤੈਨੂੰ ਅਾਕੜ ਮਾਰ ਗਈ, ਹੁਣ ਅਸੀ ਵੀ ਬੇਪਰਵਾਹ ਹੋ ਗਏ...

Asi Roz Nashe Vich Hune aa te ਸ਼ਾਮ guzar jandi e.....
Ik din ਸ਼ਾਮ Nashe Vich hovegi te Asi Guzar javage....,.

ਮੈ ਮੰਗੀ ਸੀ ਮੌਤ ਰੱਬ ਤੌ ਪਰ ਮੈਨੂੰ ਉਸ ਨੇ ਮੈਨੂੰ ਪਿਆਰ ਵਿੱਚ ਪਾ ਦਿੱਤਾ ।

ਸਮਝ ਕੇ ਵੀ ਜੋ ਸਮਝ ਨਾ ਆਵੇ ਹਰ ਪਲ ਜੋ ਨਵੇਂ ਰੰਗ ਵਿਖਾਵੇ____ς੭
 ਰੋਂਦਿਆਂ ਨੂੰ ਹਸਾਵੇ ਤੇ ਹਸਦਿਆਂ ਨੂੰ ਜੋ ਰੁਆਵੇ ਉਹਦਾ ਨਾਮ ਹੈ ਜਿੰਦਗੀ____

ਇੱਕਲੇ ਰੋਣ ਦੀ ਕਲਾ ਵੀ ਬਹੁਤ ਖੂਬਸੂਰਤ ਹੁੰਦੀ ਹੈ....
ਫ਼ਿਰ ਆਪਣੇ ਹੀ ਸਵਾਲ ਤੇ ਆਪਣੇ ਹੀ ਜਵਾਬ ਹੁੰਦੇ ਆ ...

ਮੈਂ ਤੈਨੂੰ ਏਸ ਜਨਮ ਨਈਂ ਭੁੱਲ ਸਕਦਾ
ਵਾਅਦਾ ਅਗਲੇ ਜਨਮ ਦਾ ਕਰਦਾ ਨਈਂ|

ਉਦੋਂ ਤੱਕ ਕਰਾਂਗਾ ਯਾਦ ਤੈਨੂੰ
ਜਦ ਤੱਕ ਮੈਂ ਸੋਹਣੀਏ ਮਰਦਾ ਨਈਂ

ਦਿਲਾਂ ਚ ਖੋਟ ਜੁਬਾਨ ਤੋਂ ਪਿਆਰ ਕਰਦੇ ਨੇ.
ਬੜੇ ਲੋਕ ਨੇ ਦੁਨੀਆ ਚ, ਜੋ ਇਹੀ ਵਪਾਰ ਕਰਦੇ ਨੇ

ਮੇਰੇ ਇਸ਼ਕ ਦਾ ਅਸਰ ਤਾਂ ਦੇਖ ਸੱਜਣਾ,
ਲੋਕ ਮਿਲਦੇ ਮੈਨੂੰ ਨੇ ਤੇ ਹਾਲ ਤੇਰਾ ਪੁੱਛਦੇ ਨੇ।।

Tutt Jande Ne Oh Lok Dewaar De Tra,
Jo Khud Ton V Jyada Kise Hor Nu Mohabbat Krde Ne..

ਬਸ ਚਿਹਰੇ ਦੀ ਮੁਸਕੁਰਾਹਟ ਹੀ ਬਾਗੀ ਹੋਈ ਬੈਠੀ ਏ
ਦਿਲ ਤਾਂ ਅਜੇ ਵੀ ਭੁੱਬਾ ਮਾਰ-ਮਾਰ ਰੋਂਦਾ ਏ..

Chad mna kyu ohna lyi ronda a. Jo gaira de hassya ch hasde ne.
bnayi betha a jina lyi jagah dil vich. Unha de dil vich hor e vasde ne

ਇਕ ਅਜੀਬ ਜਿਹੀ ਦੋੜ ਹੈ ਜਿੰਦਗੀ
ਜਿੱਤ ਜਾਓ ਤਾ ਕਈ ਪਿਛੇ ਛੁਟ ਜਾਂਦੇ ਹਨ
ਅਤੇ ਹਾਰ ਜਾਓ ਤਾ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ .....

Kinna Aasan Aa Kise Nu Apne Kehna,
Jdo Takdeer Fainsla Sunaundi Aa Te Khul K Roya V Ni Janda...

ਫੁੱਲਾਂ ਦੀ ਮਹਿਕ ਲੈਣੀ ਜੇ ਕੰਢਿਆਂ ਵਿੱਚ ਰੁੱਲਣਾ ਪੈਂਦਾ ਏ___ ! 
ਕਿਸੇ ਦੂਜੇ ਨੂੰ ਸਮਝਣ ਲਈ ਪਹਿਲਾਂ ''ਮੈਂ'' ਨੂੰ ਭੁੱਲਣਾ ਪੈਂਦਾ ਏ..!!

Bhut Changge C Jado Ohde Lai Jeonde C,
Apne Lai Jeon Lagge Ta Halaat Badl Gaye...!!

ਅੱਖਾਂ ਵਿੱਚ ਹੰਜੂ ਵੀ ਨਹੀਤੇ ਦਿਲੋ ਅਸੀ ਖੁਸ਼ ਵੀ ਨਹੀ.....
ਕਾਹਦਾ ਹੱਕ ਜਮਾਈਏ ਵੇ ਸੱਜਣਾਅਸੀ ਹੁਣ ਤੇਰੇ ਕੁਛ ਵੀ ਨਹੀ .

Har Ik Bande Di Shayr Banan Di Wjaah Iko Hundi Hai..
Bs Farak Ohna Naal Bitti Hoyi Kahani Ch Hundi hai


 Ohnu Gair Naal Dehkeya Ta Badi Takleef Hoyi ,
Fir Yaad Ayea Ki Asi Kehda Ohde Apne Han .

ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ, 
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ ਤੇਰੀ 
ਝੂਠੀ ਯਾਰੀ ਲਈ ਮੈਂ ਸੱਚੇ ਯਾਰ ਰੁਲਾ ਦਿੱਤੇ, ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ,...

Eh dil tan us panchhi di udeek karda
Jo aalna tan paa gya par rehna bhul gya

ਕਿਸੇ ਨੇ ਮੇਰੇ ਕੋਲੋਂ ਪੁੱਛਿਆ ਕੀ ਹਾਲ ਹੈ ਜ਼ਿੰਦਗੀ ਦਾ??
ਮੈਂ ਮੁਸਕਰਾ ਕੇ ਕਿਹਾ ਉਹ ਖੁਸ਼ ਹੈ

Jaan Nu Shad K Das Tere Layi Ki Kr Skdi Ha

mai Jaan Nahi Dani Meri Jaan tu Hai

ਬਹੁਤ ਸੋਚਿਆ ਬਹੁਤ ਦੇਖਿਆ ਬਹੁਤ ਦੇਰ ਤਕ ਪਰਖਿਆ
ਇਕੱਲਾ ਰਹਿਣਾ ਹੀ ਵਧੀਆ ਹੈ ਪਿਆਰ ਕਰਨ ਨਾਲੋ

ਨਾਂ ਤਲੀਆਂ ਤੇ ਮਹਿੰਦੀ ਲੱਗੀ, ਨਾਂ ਬਾਹਾਂ ਵਿੱਚ ਚੂੜਾ...!
ਫਿਰ ਵੀ ਤੇਰੇ ਨਾਲ ਹੈ ਰਿਸ਼ਤਾ ਕਿੰਨਾ ਗੂੜਾ....!

ਮੈ ਤੈਨੂੰ ਪਾਉਣਾ ਚਾਹੁੳਂਦਾ ਹਾਂ ਪਰ
ਮੇਰੇ ਹੱਥਾਂ ਦੀਆਂ ਲਕੀਰਾਂ ਤੇਰੇ ਵੱਲ ਮੈਨੂੰ
ਆਉਣ ਨੀਂ ਦਿੰਦੀਆਂ ..... !

ਅਸੀਂ ਬੁਰੇ ਹਾਂ .....ਸੱਜਣਾ ਸਾਨੂੰ ਬੁਰੇ ਹੀ ਰਹਿਣ ਦੇ....
ਤੇਰੀ ਚੰਗਿਆਂ ਨਾਲ ਨਿਭ ਜਾਏ ਅਸੀਂ ਦੁਆ ਕਰਾਂਗੇ....

Kina ਚੰਗਾ ਲੱਗਦਾ ਸੀ, ਜਦੋ ਓਹ khenda ਸੀ,
ਤੂੰ ਫਿਕਰ ਨਾ ਕਰ, ਮੈਂ'; ਹਾਂ ਨਾ ਤੇਰੇ ਨਾਲ

ਬਹੁਤੀ ਦੇਰ ਟਿਕਦਾ ਨੀ ਝੂਠ ਕਿਸੇ ਤਾੜ ਤੇ
ਵੱਸਦਾ ਨੀ ਦਿਲ ਕਦੇ, ਦਿਲ ਨੂੰ ਉਜਾੜ ਕੇ !!

ਤੇਰੀ ਘਾਟ ਨਾ ਰੜਕਣ ਦਿੰਦਾ ਜੋ, ਤੇਰੇ ਗ਼ਮ ਦਾ ਸਹਾਰਾ ਕਾਫ਼ੀ ਏ
ਸਾਨੂੰ ਸਾਰੀ ਉਮਰ ਗੁਜ਼ਾਰਨ ਲਈ, ਤੇਰਾ ਇੱਕੋ ਲਾਰਾ ਕਾਫ਼ੀ ਏ

Je Mausam Vaang badal da Rehnda ta shayed
main changa rehnda Mere na badalan di aadat
hi menu maar gyi

ਜੱਦ ਵੀ ਮੰਗਿਆ ਓਹ ਮੰਗਿਆ ਜੋ ਮੇਰੀ ਕਿਸਮਤ ਚ ਨਹੀ ਸ਼ੀ !!
ਗਿਲਾ ਮੈਨੂ ਰੱਬ ਤੇ ਹੈ ਨਹੀ ਅਪਣਿਆ ਫਰਮੇਸ਼ਾ ਤੇ ਹੈ

ਇੱਕ ਉਹਦੇ ਪਿਆਰ ਦੀ ਖਾਤਿਰ ਅਸੀ ਸਭ ਕੁੱਝ ਲੁੱਟਾ ਦਿੱਤਾ,
ਉਹਨੂੰ ਪਸੰਦ ਸੀ ਰੋਸ਼ਨੀ ਅਸੀ ਖੁਦ ਨੂੰ ਜਲਾ ਦਿੱਤਾ....

ਛੱਡ ਦਿਓ ਮੁਡ਼ ਕੇ ਦੇਖਣਾ ਉਨ੍ਹਾਂ ਨੂੰ, । ਜੋ ਦੂਰ ਚਲੇ ਜਾਂਦੇ ਹਨ ।
ਜਿਨ੍ਹਾਂ ਨੇ ਸਾਥ ਨਹੀਂ ਚਲਣਾ ,, ੳਹ ਅਕਸਰ ਰੁੱਸ ਜਾਂਦੇ ਹਨ.

ਅੱਖਾ ਵਿੱਚ ਨਮੀ ਦੱਸ ਰਹੀ ਸੀ ਕਿ ਉਸ ਨੂੰ ਅੱਜ ਵੀ ਤੇਰੀ ਉਡੀਕ
ਏ,,,,ਅੱਜ ਇੱਕ ਸ਼ਖਸ ਸੀਸੇ ਵਿੱਚ ਦੇਖਿਆ ਜੋ ਤੇਰੇ ਲਈ ਪਰੇਸਾਨ
ਬਹੁਤ ਸੀ !!