Punjabi Motivational Wallpaper| Punjabi Quotes Wallpaper For Father
ਕਰੋ ਸਤਿਕਾਰ ਬਜ਼ੁਰਗਾਂ ਦਾ
ਇਹ ਘਰ ਦੇ ਥੰਮ ਸਾਮਾਨ ਹੁੰਦੇ
ਬਿਨਾਂ ਇਹਨਾਂ ਖੁਸੀ ਹਰ ਅਧੂਰੀ ਹੈ
ਹਰ ਕਾਰਜ ਦੀ ਇਹ ਸ਼ਾਨ ਹੁੰਦੇ।